ਹਰਿਆਣਾ ‘ਚ ‘ਅਗਨੀਵੀਰ’ ਯੋਜਨਾ ਨੂੰ ਲੈ ਕੇ ਬਵਾਲ: ਪਲਵਲ ‘ਚ ਡੀਸੀ ਦੀ ਰਿਹਾਇਸ਼ ‘ਤੇ ਪਥਰਾਅ, ਪੁਲਿਸ ਦੀਆਂ ਗੱਡੀਆਂ ਸਾੜੀਆਂ; ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ

ਗੁਰੂਗ੍ਰਾਮ/ਪਲਵਲ, 16 ਜੂਨ ( ਦ ਪੰਜਾਬ ਵਾਇਰ)। ਫੌਜ ‘ਚ ‘ਅਗਨੀਵੀਰ’ ਸਕੀਮ ਖਿਲਾਫ ਹਰਿਆਣਾ ‘ਚ ਨੌਜਵਾਨਾਂ ਦਾ ਗੁੱਸਾ ਭੜਕ ਗਿਆ ਹੈ। ਸਵੇਰੇ ਗੁਰੂਗ੍ਰਾਮ ਤੋਂ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਫੈਲ ਗਿਆ। ਪਲਵਲ ‘ਚ ਪ੍ਰਦਰਸ਼ਨ ਨੇ ਹਿੰਸਾ ਦਾ ਰੂਪ ਲੈ ਲਿਆ। ਨੌਜਵਾਨਾਂ ਨੇ ਡੀਸੀ ਦੀ ਰਿਹਾਇਸ਼ ਨੂੰ ਘੇਰ ਲਿਆ ਅਤੇ ਪਥਰਾਅ ਸ਼ੁਰੂ ਕਰ … Continue reading ਹਰਿਆਣਾ ‘ਚ ‘ਅਗਨੀਵੀਰ’ ਯੋਜਨਾ ਨੂੰ ਲੈ ਕੇ ਬਵਾਲ: ਪਲਵਲ ‘ਚ ਡੀਸੀ ਦੀ ਰਿਹਾਇਸ਼ ‘ਤੇ ਪਥਰਾਅ, ਪੁਲਿਸ ਦੀਆਂ ਗੱਡੀਆਂ ਸਾੜੀਆਂ; ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ